ਵੱਡੇ ਕਿਸਾਨਾਂ ਦੀ ਖੇਤੀ ਆਮਦਨ ਉਪਰ ਟੈਕਸ ਲਗਾਉਣ ਸਬੰਧੀ ਹਾਈਕੋਰਟ ਵਲੋਂ ਨੋਟਿਸ ਜਾਰੀ

ਖੇਤੀ ਤੋਂ ਆਮਦਨ ‘ਤੇ ਆਮਦਨ ਕਰ ਦੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਬਾਦਲ, ਸ: ਮਨਪ੍ਰੀਤ ਬਾਦਲ, ਰਾਣਾ ਗੁਰਜੀਤ, ਸ: ਕੁਲਜੀਤ ਸਿੰਘ ਨਾਗਰਾ ਅਤੇ ਭੁਪਿੰਦਰ ਸਿੰਘ ਹੁੱਡਾ ਜਹੇ ਅਮੀਰ ਤੇ ਵੱਡੇ ਕਿਸਾਨਾਂ ਨੂੰ ਮਿਲਦੀ ਛੋਟ ਨੂੰ ਐਡਵੋਕੇਟ ਐਚ.ਸੀ. ਅਰੋੜਾ ਨੇ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ | ਹਾਈਕੋਰਟ ਨੇ ਕੇਂਦਰ, ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ

Continue Reading

ਦੁੱਧ ਦੀ ਜਗ੍ਹਾ ਡੇਅਰੀ ਪ੍ਰੋਡਕਟ ਬਣਾ ਕੇ ਵੇਚਣ ਨਾਲ ਕਈ ਗੁਣਾ ਵੱਧ ਸਕਦੀ ਹੈ ਕਮਾਈ

ਦੇਸ਼ ਵਿੱਚ ਡੇਅਰੀ ਉਦਯੋਗ ਲਗਾਤਾਰ ਤਰੱਕੀ ਕਰ ਰਿਹਾ ਹੈ । ਜਿਵੇਂ – ਜਿਵੇਂ ਲੋਕਾਂ ਦੀ ਕਮਾਈ ਵਿੱਚ ਵਾਧਾ ਹੋ ਰਿਹਾ ਹੈ ਅਤੇ ਜੀਵਨ ਪੱਧਰ ਸੁਧਰ ਰਿਹਾ ਹੈ ਦੇਸ਼ ਵਿੱਚ ਡੇਅਰੀ ਉਦਯੋਗ ਲਗਾਤਾਰ ਤਰੱਕੀ ਕਰ ਰਿਹਾ ਹੈ । ਜਿਵੇਂ – ਜਿਵੇਂ ਲੋਕਾਂ ਦੀ ਕਮਾਈ ਵਿੱਚ ਵਾਧਾ ਹੋ ਰਿਹਾ ਹੈ ਅਤੇ ਜੀਵਨ ਪੱਧਰ ਸੁੱਧਰ ਰਿਹਾ ਹੈ ਡੇਅਰੀ

Continue Reading

ਜਾਣੋ ਕਿਵੇਂ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ ਖੇਤੀਬਾੜੀ ਵਿਭਾਗ ਵਲੋਂ ਬਣਵਾਈਆਂ ਆਤਮਾ ਕਿਸਾਨ ਹੱਟਾਂ

ਐਗਰੀਕਲਚਰ ਟੈਕਨਾਲੋਜੀ ਮੈਨੇਜਮੇਂਟ ਏਜੰਸੀ (ਆਤਮਾ) ਸਕੀਮ ਨੂੰ 2005-06 ਦੌਰਾਨ ਖੇਤੀਬਾੜੀ ਵਿਭਾਗ ਵਲੋਂ ਭਾਰਤ ਵਿਚ 28 ਰਾਜਾਂ ਦੇ 614 ਜ਼ਿਲ੍ਹਿਆਂ ਵਿਚ ਸ਼ੁਰੂ ਕੀਤਾ ਗਿਆ । ਖੇਤੀਬਾੜੀ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਖਲਾਈ ਪ੍ਰਾਪਤ ਕਿਸਾਨਾਂ ਨੂੰ ਇਸ ਨਾਲ ਜੋੜਨਾ ਸ਼ੁਰੂ ਕੀਤਾ ਗਿਆ। ਇਸ ਸਕੀਮ ਤਹਿਤ ਕਿਸਾਨ ਪੀ. ਏ. ਯੂ ਤੋਂ ਟ੍ਰੇਨਿੰਗ ਲੈ ਕੇ ਅਪਣੇ

Continue Reading

ਇਸ ਵਾਰ ਝੋਨਾ ਵੇਚਣ ‘ਤੇ ਮਿਲਣਗੇ 40,000 ਰੁਪਏ ਪ੍ਰਤੀ ਏਕੜ ਵਧੇਰੇ

ਲੋਕ ਸਭਾ ਹਲਕਾ ਗੁਰਦਾਸਪੁਰ ਜ਼ਿਮਨੀ ਚੋਣ ਦੇ ਉਮੀਦਵਾਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੌਲ ਉਤਪਾਦਕ ਕਿਸਾਨਾਂ ਨੂੰ 40 ਹਜ਼ਾਰ ਰੁਪਏ ਫ਼ੀ ਏਕੜ ਜ਼ਿਆਦਾ ਮੁੱਲ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਜਾਖੜ ਨੇ ਇਹ ਪੈਸੇ ਆਪਣੀ ਜੇਬ ਵਿੱਚੋਂ ਨਹੀਂ ਦੇਣੇ, ਇਸ ਪਿੱਛੇ ਉਨ੍ਹਾਂ ਇਹ ਤਰਕ ਦਿੱਤਾ ਹੈ ਕਿ ਪਿਛਲੇ ਸਾਲ ਦੇ ਇਸ ਵਾਰ

Continue Reading

ਕਿਸਾਨ ਨੇ ਤਿਆਰ ਕੀਤਾ ਕਮਾਲ ਦਾ ਮਿੰਨੀ ਟਰੇਕਟਰ , ਜਾਣੋ ਇਸ ਵਿੱਚ ਕੀ ਹੈ ਖਾਸ

ਇੱਕ ਮਿਨੀ ਟਰੈਕਟਰ ਜੋ ਜਾਪਾਨ ਦੀ ਨਵੀ ਤਕਨੀਕ ਨਾਲ ਕਾਠਿਆਵਾੜੀ ਪਾਟੀਦਾਰ ਨਿਲੇਸ਼ਭਾਈ ਭਾਲਾਲਾ ਦੁਆਰਾ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਇੱਕ ਆਕਰਸ਼ਕ ਡਿਜਾਇਨ ਹੈ। ਇਸ ਟਰੇਕਟਰ ਦਾ ਨਾਮ ਨੈਨਾਂ ਪਲਸ ( Neno Plus ) ਹੈ । 10 HP ਪਾਵਰ ਵਾਲਾ ਇਹ ਮਿਨੀ ਟਰੇਕਟਰ ਇੱਕ ਛੋਟੇ ਕਿਸਾਨ ਦੇ ਸਾਰੇ ਕੰਮ ਕਰ ਸਕਦਾ ਹੈ । ਟਰੇਕਟਰ ਨਾਲ

Continue Reading

ਪਰਾਲੀ ਨੂੰ ਅੱਗ ਲਗਾਉਣ ਤੋਂ ਕਿਸਾਨ ਖੁਦ ਕਿਉ ਕਰਨ ਲੱਗੇ ਸੰਕੋਚ

ਪੰਜਾਬ ਅੰਦਰ ਪਰਾਲੀ ਨਾ ਫੂਕੇ ਜਾਣ ਬਾਰੇ ਪਤਾ ਨਹੀਂ ਕਿਸਾਨ ਹੀ ਵਧੇਰੇ ਜਾਗਿ੍ਤ ਹੋ ਗਏ ਹਨ ਜਾਂ ਫਿਰ ਸਰਕਾਰ ਵਲੋਂ ਅਪਣਾਏ ਸਖ਼ਤ ਵਤੀਰੇ ਦਾ ਨਤੀਜਾ ਹੈ ਕਿ ਕਿਸਾਨਾਂ ਵਲੋਂ ਪਰਾਲੀ ਫੂਕਣ ਦੀਆਂ ਘਟਨਾਵਾਂ ‘ਚ ਵੱਡੀ ਪੱਧਰ ‘ਤੇ ਕਮੀ ਆ ਗਈ ਹੈ | ਰਾਜ ਅੰਦਰ ਪਿਛਲੇ ਕਰੀਬ 10 ਦਿਨ ਤੋਂ ਝੋਨੇ ਦੀ ਕਟਾਈ ਦਾ ਕੰਮ ਅਰੰਭ

Continue Reading

ਕੀ ਇਸ ਸਾਲ ਵੀ ‘ਕਾਲਾ ਝੋਨਾ’ ਚਮਕਾਏਗਾ ਕਿਸਾਨਾਂ ਦੇ ਭਾਗ,ਇਕ ਕਿੱਲੋ ਦੀ ਕੀਮਤ ਹੈ 500 ਰੁ

ਕਾਲੇ ਝੋਨੇ ਬਾਰੇ ਹੁਣ ਪੰਜਾਬ ਦੇ ਬਹੁਤ ਸਾਰੇ ਲੋਕ ਵਾਕਿਫ ਹਨ ਇਹ ਕੋਈ ਨਵੀ ਚੀਜ ਨਹੀਂ ਰਹਿ ਗਿਆ । ਪਿਛਲੇ ਸਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਾਣਾ ਸਿੰਘ ਵਾਲਾ ’ਚ ਖੜ੍ਹੇ ‘ਕਾਲੇ ਝੋਨੇ’ ਨੇ ਬਾਸਮਤੀ ਦੀ ਝੰਡੀ ਪੁੱਟ ਦਿੱਤੀ ਸੀ। ਪਰਚੂਨ ਮਾਰਕੀਟ ਵਿੱਚ ਇਸ ਖ਼ਾਸ ਕਿਸਮ ਦੇ ਚੌਲ ਦੀ ਕੀਮਤ ਪੰਜ ਸੌ ਰੁਪਏ ਪ੍ਰਤੀ ਕਿਲੋ ਹੈ।

Continue Reading

ਇਨ੍ਹਾਂ ਕਰਨਾ ਕਰਕੇ ਵੀ ਹੋ ਸਕਦਾ ਹੈ ਕਣਕ ਦਾ ਪੀਲਾਪਨ

ਤਕਰੀਬਨ ਹਰੇਕ ਸਾਲ ਹੀ ਬੱਦਲਵਾਈ ਦੇ ਦਿਨਾਂ ਸਮੇਤ ਕਈ ਵਾਰ ਕਣਕ ਦੀ ਫਸਲ ਪੀਲੇਪਨ ਦਾ ਸ਼ਿਕਾਰ ਹੁੰਦੀ ਹੈ ਜਿਸ ਕਾਰਨ ਬਹੁਗਿਣਤੀ ਕਿਸਾਨ ਕਈ ਤੱਥਾਂ ਤੇ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਨਾਈਟ੍ਰੋਜਨ ਤੱਤ ਵਾਲੀਆਂ ਖਾਦਾਂ ਦੀ ਵਰਤੋਂ ਕਰਕੇ ਫਸਲ ਦਾ ਪੀਲਾਪਨ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ | ਪਰ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫ਼ਸਲ ਦੇ ਪੀਲੇ

Continue Reading