ਇਸ ਵਾਰ ਝੋਨੇ ਉਪਰ ਵਾਧੂ ਖ਼ਰਚਾ ਕਰਨ ਤੋਂ ਪਹਿਲਾਂ ਇਹ ਖ਼ਬਰ ਜਰੂਰ ਪੜੋ

ਪਿਛਲੇ ਕੁਝ ਦਿਨਾਂ ਤੋਂ ਮੈਂ ਵੱਖੋ ਵੱਖ ਵਟਸਐਪ ਸਮੂਹਾਂ ਤੇ ਕਿਸਾਨਾਂ ਦੇ ਆਏ ਸੁਨੇਹਿਆਂ ਨੂੰ ਪੜ ਕੇ ਹੈਰਾਨ ਹਾਂ ਕਿ ਉਹ ਪਨੀਰੀ ਪੈਦਾ ਕਰਨ ਜਾਂ ਝੋਨੇ ਦੀ ਫਸਲ ਦਾ ਜਲਦੀ ਵਾਧਾ ਕਰਨ ਤੇ ਹੀ ਵਾਧੂ ਖਰਚਾ ਕਿਵੇਂ ਕਰੀ ਜਾਂਦੇ ਹਨ।ਟਰਾਈਕੋਂਟਰਜ਼ੋਲ,ਜ਼ਿੰਕ,ਫੈਰਿਸ ਸਲਫੇਟ,ਰਿਡੋਮਿਲ,ਮੋਨੋਕਰੋਟੋਫਾਸ,ਐਨ ਪੀ ਕੇ,ਜ਼ਿਰਮ,ਫੋਰੇਟ,ਯੂਰੀਆ+ਫੋਰੇਟ,ਪਦਾਨ,ਜ਼ਿਬਰੈਲਿਕ ਐਸਿਡ, ਆਦਿ ਪਤਾ ਨਹੀਂ ਕੀ ਕੁਝ ਦੁਕਾਨਦਾਰਾਂ ਜਾਂ ਆਢੀਆਂ ਗੁਆਂਢੀਆਂ ਦੇ ਕਹੇ

Continue Reading

ਡੇਅਰੀ ਫਾਰਮਿੰਗ ਦੇ ਧੰਦੇ ‘ਚੋਂ 50 ਤੋਂ 60 ਹਜ਼ਾਰ ਪ੍ਰਤੀ ਮਹੀਨਾ ਇਸ ਤਰ੍ਹਾਂ ਬਚਤ ਕਰ ਰਿਹਾ ਸੁਖਵਿੰਦਰ ਸਿੰਘ

May 28, 2018

ਪਿੰਡ ਕੰਡਾਲਾ ਦੇ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ। ਦੁੱਧ ਉਤਪਾਦਨ ਤੋਂ ਲੈ ਕੇ ਪੈਕਿੰਗ ਅਤੇ ਘਰ-ਘਰ ਦੁੱਧ ਪੁੱਜਦਾ ਕਰਨਾ ਦਾ ਕੰਮ ਉਹ ਖ਼ੁਦ ਕਰਦਾ ਹੈ, ਜਿਸ ਨਾਲ ਸਾਰੇ ਖਰਚੇ ਕੱਢਣ ਉਪਰੰਤ ਉਸ ਨੂੰ ਔਸਤਨ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਬੱਚਤ ਹੁੰਦੀ ਹੈ।

Continue Reading

ਮਾਹਿਰਾਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਮਨਾਹੀ ਵਾਲੇ ਫ਼ਲਾਂ ਦੀ ਖੇਤੀ ਨਾ ਕਰਨ ਦੀ ਚਿਤਾਵਨੀ

May 25, 2018

ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਸੇਬ ਦੇ ਦਰੱਖਤਾਂ ਦੀ ਸਫ਼ਲਤਾ ਦੇ ਮੌਕੇ ਵਿਚ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਹੈ, ਜਿਹੜੇ ਇਸ ‘ਵੱਡੇ ਜ਼ੋਖ਼ਮ ਵਾਲੇ ਕਾਰੋਬਾਰ’ ਨੂੰ ਅਪਣਾਉਣਾ ਚਾਹੁੰਦੇ ਹਨ।ਪੀਏਯੂ ਦੇ ਬਾਗਬਾਨੀ ਵਿਭਾਗ ਦੇ ਮੁਖੀ ਹਰਮਿੰਦਰ ਸਿੰਘ ਨੇ ਕਿਹਾ ਕਿ ਸੇਬ ਦੇ ਦਰੱਖਤ ਅਪਣੀ ਛੋਟੀ ਪੌਦੇ

Continue Reading

ਆਈਸ਼ਰ ਟਰੈਕਟਰ ਕਿਉਂ ਹੈ ਸਭ ਤੋਂ ਵਧੀਆ, ਇਹ ਹਨ ਮੁੱਖ ਕਾਰਨ

ਦੇਸ਼ ਦੀ ਮੋਹਰੀ ਟਰੈਕਟਰ ਨਿਰਮਾਤਾ ਕੰਪਨੀ ਆਈਸ਼ਰ ਟਰੈਕਟਰਜ਼ 59 ਸਾਲਾਂ ਤੋਂ ਭਾਰਤੀ ਕਿਸਾਨਾਂ ਤੇ ਉਨ੍ਹਾਂ ਦੇ ਵਿਕਾਸ ਲਈ ਸਮਰਪਿਤ ਹੈ ਤੇ 10 ਲੱਖ ਤੋਂ ਜ਼ਿਆਦਾ ਖੁਸ਼ਹਾਲ ਕਿਸਾਨ ਪਰਿਵਾਰਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ | ਆਈਸ਼ਰ ਟਰੈਕਟਰਜ਼ ਏਅਰ ਤੇ ਵਾਟਰ ਕੂਲਡ ਦੋਵਾਂ ਪ੍ਰਕਾਰ ਦੇ ਟਰੈਕਟਰਾਂ ਦੀ ਵਿਸ਼ਾਲ ਲੜੀ ਪੇਸ਼ ਕਰਨ ਵਾਲੀ ਇਕ ਮਾਤਰ ਟਰੈਕਟਰ ਨਿਰਮਾਤਾ

Continue Reading

ਕਿਸਾਨਾਂ ਦੇ ਕੰਮ ਦੀਆ ਗੱਲਾਂ ਸ਼ੇਅਰ ਕਰੋ

May 21, 2018

ਗਰਮੀ ਰੁੱਤ ਦੀ ਵਹਾਈ ਜਾਂ ਜਮੀਨ ਨੂੰ ਸੁੱਕਾ ਵਾਹੁਣਾ : ਆਮ ਤੌਰ ਤੇ ਹੀ ਕਿਸਾਨ ਵੀਰ ਕਣਕ ਵੱਢਣ ਤੋਂ ਬਾਅਦ ਜਮੀਨ ਨੂੰ ਵਾਹ ਕੇ ਛੱਡ ਦਿੰਦੇ ਹਨ ਅਤੇ ਜੇਕਰ ਅਸੀਂ ਮੂੰਗੀ ਜਾਂ ਜੰਤਰ ਹਰੀ ਖਾਦ ਲਾਉਂਦੇ ਹਾਂ ਤਾਂ ਬਹੁਤ ਵਧੀਆ ਗੱਲ ਹੈ ਪਰੰਤੂ ਇਸਦੇ ਨਾਲ ਨਾਲ ਸਾਨੂੰ ਦੋਹੀਂ-ਤਿੰਨੀ ਸਾਲੀਂ ਇਕ ਵਾਰ ਜਰੂਰ ਜਮੀਨ ਨੂੰ ਸੁੱਕਾ

Continue Reading

ਝੋਨੇ ਦੀ ਪਨੀਰੀ ‘ਚ ਲੋਹੇ ਦੀ ਘਾਟ ਜਾਂ ਪੀਲੀ ਪੈਣ ਤੋਂ ਇਸ ਤਰਾਂ ਕਰੋ ਬਚਾਅ

ਇਹ ਗੱਲ ਤੋਂ ਤਾਂ ਸਾਰੇ ਕਿਸਾਨ ਵੀਰ ਜਾਣੂ ਹਨ ਕਿ ਖੇਤੀਬਾੜੀ ਵਿਚ ਫ਼ਸਲਾਂ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਅਤੇ ਜੇਕਰ ਕਿਸੇ ਦੀ ਗ਼ਲਤ ਸਲਾਹ ਨਾਲ ਕਿਸੇ ਗ਼ਲਤ ਕੀਟਨਾਸ਼ਕ ਦਾ ਛਿੜਕਾਅ ਫ਼ਸਲ ‘ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ| ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਕਿਸੇ ਖੇਤੀ ਮਾਹਿਰ ਦੀ

Continue Reading

ਇਹ ਬੱਕਰੀ ਦਿੰਦੀ ਹੈ ਗਾਂ ਦੇ ਬਰਾਬਰ ਦੁੱਧ , ਜਾਣੋ ਇਸ ਬਕਰੀ ਦੀ ਪੂਰੀ ਜਾਣਕਾਰੀ

May 21, 2018

ਅਲਪਾਇਨ ਨਸਲ ਦੀ ਬੱਕਰੀ ਵੱਡੇ ਆਕਾਰ ਦੀ ਹੁੰਦੀ ਹੈ । ਅਲਪਾਇਨ ਬੱਕਰੀ ਨੂੰ ਬਹੁਤ ਚੰਗਾ ਦੁੱਧ ਦੇਣ ਦੀ ਸਮਰੱਥਾ ਲਈ ਜਾਣਿਆ ਜਾਂਦਾ ਹੈ । ਉਨ੍ਹਾਂ ਦੇ ਕੰਨ ਖੜੇ ਹੁੰਦੇ ਹਨ । ਇਹ ਮੁੱਖ ਰੂਪ ਵਿੱਚ ਫ਼ਰਾਂਸ ਦੀ ਨਸਲ ਹੈ । ਇਸਦਾ ਭਾਰ ਲੱਗਭੱਗ 61 ਕਿੱਲੋਗ੍ਰਾਮ ( 135 ਐੱਲ ਬੀ ਐੱਸ ) ਹੁੰਦਾ ਹੈ , ਅਤੇ

Continue Reading

ਗੰਨਾ ਮਿੱਲਾਂ ਦੇ ਧੱਕੇ ਖਾ ਰਹੇ ਕਿਸਾਨਾਂ ਲਈ ਰਾਹ ਦਸੇਰਾ ਬਣਿਆ 21 ਸਾਲਾ ਨੌਜਵਾਨ ਕਿਸਾਨ…

ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਗੰਨਾ ਕਿਸਾਨਾਂ ਦੀ ਕਿੰਨੀ ਖੱਜਲ-ਖੁਆਰੀ ਹੁੰਦੀ ਹੈ। ਗੰਨਾਂ ਮਿੱਲ਼ਾਂ ਨੂੰ ਫਸਲ ਵੇਚਣ ਤੋਂ ਬਾਅਦ ਵੀ ਕਿਸਾਨਾਂ ਨੂੰ ਆਪਣੀ ਬਕਾਇਆ ਰਾਸ਼ੀ ਲੈਣ ਲਈ ਸੜਕਾਂ ਉੱਤੇ ਧਰਨੇ ਲਾਉਣੇ ਪੈਂਦੇ ਹਨ। ਇੰਨਾਂ ਹੀ ਨਹੀਂ ਧੱਕੇ ਖਾਣ ਤੋਂ ਬਾਅਦ ਵੀ ਗੰਨੇ ਦਾ ਜਿਹੜਾ ਮੁੱਲ ਪੈਂਦਾ ਹੈ ਉਸ ਨਾਲ ਪਰਿਵਾਰ ਦਾ ਖਰਚਾ ਕਰਨਾ

Continue Reading

ਦੇਖੋ, ਬਿਨ੍ਹਾਂ ਪਾਣੀ ਦੇ ਕਿਵੇਂ ਹੁੰਦੀ ਹੈ ਝੋਨੇ ਦੀ ਬਿਜਾਈ

ਸੂਬੇ ਦੇ ਕਿਸਾਨਾਂ ਨੇ ਹੁਣ ਝੋਨੇ ਦੀ ਫਸਲ ਦੀ ਬਿਨ੍ਹਾਂ ਪਾਣੀ ਦੇ ਬਿਜਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਹੈ ਜਿਥੇ ਸਭ ਤੋਂ ਜ਼ਿਆਦਾ ਖੇਤੀ ਕਣਕ ਤੇ ਝੋਨੇ ਦੀ ਹੁੰਦੀ ਹੈ। ਝੋਨੇ ਦੀ ਫਸਲ ਨੂੰ ਉਗਾਉਣ ਤੋਂ ਲੈ ਕੇ ਕਟਾਈ ਤੱਕ ਪਾਣੀ ਦੀ ਲੋੜ ਪੈਂਦੀ ਹੈ ਪਰ ਸੰਗਰੂਰ ਦੇ ਕਿਸਾਨਾਂ ਨੇ

Continue Reading

ਸਿਰਫ ਕਿਸਾਨਾਂ ਨੂੰ ਦੋਸ਼ ਦੇਣ ਵਾਲਿਓ ਇਹ ਵੀ ਹਨ ਪਾਣੀ ਦੇ ਡੂੰਘੇ ਹੋਣ ਦੇ ਵੱਡੇ ਕਾਰਨ

ਪੰਜਾਬ ‘ਚ ਹਰ ਸਾਲ ਧਰਤੀ ਹੇਠਲਾ ਡੂੰਘਾ ਹੋ ਰਿਹਾ ਪਾਣੀ ਸੂਬੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਲੋਕਾਂ ਵੱਲੋਂ ਪਾਣੀ ਦੀ ਬਰਬਾਦੀ ਨੂੰ ਰੋਕਣ ਸਬੰਧੀ, ਗੱਲ ਕਰਨ ‘ਤੇ ਅੱਗੋ ਲੋਕਾਂ ਦਾ ਜਵਾਬ ਸੁਣਨ ਨੂੰ ਮਿਲਦਾ ‘ਦੇਖੀ ਜਾਉ ਸਾਰੀ ਦੁਨੀਆਂ ਦੇ ਨਾਲ ਹੀ ਹਾਂ’ | ਇਹ ਗੱਲ ਠੀਕ ਹੈ ਕੇ ਪੰਜਾਬ ਵਿਚ ਪਾਣੀ

Continue Reading