ਪਿੰਡ ਦੇ ਨੌਜਵਾਨ ਨੇ ਬਣਾਇਆ ਚੋਰ ਫੜ੍ਹਨ ਦਾ ਅਨੋਖਾ ਯੰਤਰ

June 22, 2018

ਨੌਜਵਾਨ ਕਿਸਾਨ ਬਣਿਆ ਵਿਗਿਆਨੀ, ਚੋਰ ਫੜਨ ਵਾਲਾ ਯੰਤਰ ਬਣਾਇਆ  । ਵਾਤਾਵਰਨ ਸੰਭਾਲ ਲਈ ਲਗਾਉਂਦਾ ਹੈ ਪਛੇਤਾ ਝੋਨਾ ਇਸ ਤੋਂ ਪਹਿਲਾਂ ਬਣਾਇਆ ਸੀ ਫੋਨ ਨਾਲ ਟਿਊਬਵੈਲ ਦੀ ਮੋਟਰ ਚਲਾਉਣ ਵਾਲਾ ਯੰਤਰ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੀਰਵਾਲੀ ਦਾ ਨੌਜਵਾਨ ਕਿਸਾਨ ਰਾਜਵਿੰਦਰ ਸਿੰੰਘ ਇਕ ਪਾਸੇ ਜਿਥੇ ਵਾਤਾਵਰਨ ਪੱਖੀ ਖੇਤੀ ਤਰਨੀਕਾਂ ਨਾਲ ਖੇਤੀ ਕਰ ਰਿਹਾ ਹੈ। ਉਥੇ

Continue Reading

ਇਸ ਪੰਪ ਨਾਲ ਹੁਣ ਬਿਨਾ ਬਿਜਲੀ ਤੇ ਡੀਜ਼ਲ ਤੋਂ ਮੁਫ਼ਤ ਵਿੱਚ ਹੋਵੇਗੀ ਸਿੰਚਾਈ

ਆਪਣੇ ਖੇਤਾਂ ਵਿੱਚ ਸਿੰਚਾਈ ਲਈ ਪ੍ਰੇਸ਼ਾਨ ਹੋਣ ਵਾਲੇ ਕਿਸਾਨ ਭਰਾਵਾਂ ਲਈ ਇੱਕ ਚੰਗੀ ਖਬਰ ਹੈ । ਹੁਣ ਕਿਸਾਨਾਂ ਲਈ ਇੱਕ ਅਜਿਹਾ ਨਵਾਂ ਪੰਪ ਆਇਆ ਹੈ , ਜਿਸਨੂੰ ਚਲਾਉਣ ਲਈ ਨਾ ਤਾਂ ਕਿਸਾਨਾਂ ਨੂੰ ਬਿਜਲੀ ਦੀ ਵਿਵਸਥਾ ਕਰਨੀ ਪਵੇਗੀ ਅਤੇ ਨਾ ਹੀ ਡੀਜਲ ਜਾਂ ਪਟਰੋਲ ਵਰਤਣਾ ਪੈਣਾ । ਇਸ ਪੰਪ ਦੀ ਮਦਦ ਨਾਲ ਕਿਸਾਨ ਬਿਨਾਂ ਰੁਪਏ

Continue Reading

ਕਮਾਲ ਦੀ ਹੈ ਇਹ ਮਿੰਨੀ ਵਾਸ਼ਿੰਗ ਮਸ਼ੀਨ , ਇਥੋਂ ਖਰੀਦੋ

June 21, 2018

  ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦਾ ਪ੍ਰਯੋਗ ਬਹੁਤ ਸਮੇ ਤੋਂ ਹੋ ਰਿਹਾ ਹੈ । ਕਿਉਂਕਿ ਇਸ ਨਾਲ ਕੱਪੜੇ ਧੋਣ ਦਾ ਕੰਮ ਬਹੁਤ ਆਸਾਨੀ ਨਾਲ ਹੋ ਜਾਂਦਾ ਹੈ । ਪਰ ਹੁਣ ਵੀ ਭਾਰਤ ਵਿੱਚ ਬਹੁਤ ਸਾਰੇ ਲੋਕ ਹਨ ਜੋ ਵਾਸ਼ਿੰਗ ਮਸ਼ੀਨ ਖਰੀਦ ਨਹੀਂ ਸੱਕਦੇ ਕਿਉਂਕਿ ਉਨ੍ਹਾਂ ਦੇ ਕੋਲ ਐਨੇ ਪੈਸੇ ਨਹੀਂ ਹੋਦੇ । ਪਰ ਹੁਣ

Continue Reading

ਬਹੁਤ ਹੀ ਘੱਟ ਖ਼ਰਚੇ ਵਿੱਚ ਫਸਲ ਵੱਢਦੀ ਹੈ ਇਹ ਮਿੰਨੀ ਕੰਬਾਇਨ , ਜਾਣੋ ਪੂਰੀ ਜਾਣਕਾਰੀ

ਭਾਰਤ ਵਿੱਚ ਹੁਣ ਵੀ ਕਣਕ ਜਾ ਦੂਜਿਆਂ ਫਸਲਾਂ ਕੱਟਣ ਦਾ ਕੰਮ ਹੱਥ ਨਾਲ ਹੀ ਹੁੰਦਾ ਹੈ ਕਿਉਂਕਿ ਭਾਰਤ ਵਿੱਚ ਕਿਸਾਨਾਂ ਦੇ ਕੋਲ ਜ਼ਮੀਨ ਬਹੁਤ ਹੀ ਘੱਟ ਹੈ ਅਤੇ ਉਹ ਵੱਡੀ ਕੰਬਾਇਨ ਨਾਲ ਫਸਲ ਵਢਾਉਣ ਦਾ ਖਰਚ ਨਹੀਂ ਕਰ ਸੱਕਦੇ ਇਸ ਲਈ ਹੁਣ ਇੱਕ ਅਜਿਹੀ ਕੰਬਾਇਨ ਆ ਗਈ ਹੈ ਜੋ ਬਹੁਤ ਘੱਟ ਖਰਚ ਵਿੱਚ ਫਸਲ ਵੱਢਦੀ

Continue Reading

ਇਹ ਵਿਅਕਤੀ ਗੋਬਰ ਵੇਚ ਕਮਾਉਂਦਾ ਹੈ ਦੁੱਗਣਾ ਮੁਨਾਫ਼ਾ

ਛੱਤੀਸਗੜ੍ਹ ਜਾਂਜਗੀਰ-ਚਾਮਪਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਜੌਂਗਰਾ ਦੇ ਰਹਿਣ ਵਾਲੇ ਰਾਕੇਸ਼ ਜਾਇਸਵਾਲ ਨੇ ਆਪਣੀ ਕਮਾਈ ਵਧਾਉਣ ਲਈ ਗਾਂ, ਬਲਦ, ਅਤੇ ਮੱਝਾਂ ਦੇ ਗੋਬਰ ਨੂੰ ਵੇਚਣ ਦੀ ਯੋਜਨਾ ਬਣਾਈ। ਇਸ ਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਉਹ ਆਪਣੇ ਇੰਜੀਨੀਅਰ ਦੋਸਤ ਨੂੰ ਮਿਲੇ। ਫੇਰ ਯੂਟਿਊਬ ਤੇ ਵੀਡੀਓ ਵੇਖੀਆਂ ਅਤੇ ਇੰਟਰਨੈਟ ਤੇ ਇਸ ਬਾਰੇ ਪੜ੍ਹਿਆ। ਹੁਣ ਉਹ

Continue Reading

ਸਿਰਫ ਇਸ ਇਕ ਮਸ਼ੀਨ ਨਾਲ ਸ਼ੁਰੂ ਕਰੋ ਪਸ਼ੂ ਫੀਡ ਬਣਾਉਣ ਦਾ ਕੰਮ,ਵੀਡੀਓ ਵੀ ਦੇਖੋ

June 18, 2018

ਪਸ਼ੂਆਂ ਨੂੰ ਚਾਰੇ ਦੇ ਨਾਲ ਨਾਲ ਪੌਸ਼ਟਿਕ ਪਸ਼ੂ ਆਹਾਰ ( animal feed ) ਦੀ ਵੀ ਜ਼ਰੂਰਤ ਪੈਂਦੀ ਹੈ । ਪਸ਼ੂਆਂ ਨੂੰ ਪਉਣ ਲਈ ਕਿਸਾਨ ਬਾਜ਼ਾਰ ਤੋਂ ਪਸ਼ੂ ਆਹਾਰ ਖਰੀਰਦਾ ਹੈ । ਪਸ਼ੂ ਆਹਾਰ ਪਸ਼ੂਆਂ ਦੀ ਸਿਹਤ ਲਈ ਲਾਭਕਾਰੀ ਹੁੰਦਾ ਹੈ । ਇਸ ਛੋਟੀ ਫੀਡ ਪਲੇਟਿੰਗ ਮਸ਼ੀਨ ( Pellet feed mill ) ਲਾ ਕੇ ਘਰ ਤੇ

Continue Reading

ਇਹ ਹੈ ਸਾਈਕਲ ਦੇ ਚੱਕੇ ਨਾਲ ਚੱਲਣ ਵਾਲਾ ਸਪਰੇਅ ਪੰਪ , ਇੱਥੋਂ ਖਰੀਦੋ

ਵਹੀਲ ਸਪਰੇਅ ਪੰਪ ਇੱਕ ਅਜਿਹਾ ਪੰਪ ਹੈ ਜਿਸ ਨਾਲ ਤੁਸੀ ਬਿਨਾਂ ਕਿਸੇ ਬਾਲਣ ਦੇ ਖਰਚੇ ਤੋਂ ਬਹੁਤ ਆਸਾਨੀ ਨਾਲ ਆਪਣੀ ਫਸਲਾਂ ਉੱਤੇ ਛਿੜਕਾਅ ਕਰ ਸੱਕਦੇ ਹੋ । ਇਹ ਪੰਪ M .N . Agro Industries ਦੁਆਰਾ ਤਿਆਰ ਕੀਤਾ ਗਿਆ ਹੈ । ਇਸ ਪੰਪ ਨਾਲ ਤੁਸੀ ਗੰਨਾ ,ਸਬਜ਼ੀਆਂ , ਫੁੱਲਾਂ , ਅਨਾਜ ਆਦਿ ਫਸਲਾਂ ਉੱਤੇ ਬਹੁਤ ਆਸਾਨੀ

Continue Reading

ਆ ਗਈ ਨਵੀਂ ਸਪਰੇਅ ਮਸ਼ੀਨ ਜੋ ਸਿਰਫ 4 ਮਿੰਟ ਵਿੱਚ ਕਰੇਗੀ ਇਕ ਏਕੜ ਵਿੱਚ ਸਪਰੇਅ

ਮਾਸਟਰ ਮਾਈਾਡ ਇੰਡਸਟਰੀਜ਼ ਸੁਖਪੁਰਾ ਵੱਲੋਂ ਨਵੀ ਤਕਨੀਕ ਨਾਲ ਤਿਆਰ ਕੀਤੀ ‘ਆਟੋ ਰਿਟੇਟ ਗੰਨ ਸਪਰੇਅ ਮਸ਼ੀਨ’ ਨਰਮੇ ਦੀ ਖੇਤੀ ਤੋਂ ਇਲਾਵਾ ਹੋਰਨਾਂ ਫਸਲਾਂ ਲਈ ਵੀ ਲਾਹੇਵੰਦ ਸਾਬਿਤ ਹੋ ਰਹੀ ਹੈ | ਕੰਪਨੀ ਦੇ ਨਿਰਮਾਤਾ ਗੁਰਸੇਵਕ ਸਿੰਘ ਸੁਖਪੁਰਾ ਨੇ ਦੱਸਿਆ ਕਿ ਚਾਰ ਮਿੰਟ ਪ੍ਰਤੀ ਏਕੜ ਇਹ ਮਸ਼ੀਨ ਛਿੜਕਾਅ ਕਰਦੀ ਹੈ | ਇੱਕ ਆਦਮੀ ਇੱਕ ਦਿਨ ਵਿੱਚ 70

Continue Reading

ਹੁਣ ਰੇਨ ਗਨ ਨਾਲ ਕਰੋ ਅੱਧੇ ਪਾਣੀ ਤੇ ਅੱਧੇ ਸਮੇ ਵਿਚ ਦੁਗਣੀ ਸਿੰਚਾਈ

ਭਾਰਤ ਵਿੱਚ ਖੇਤਾਂ ਦੀ ਸਿੰਚਾਈ ਮੀਂਹ ਉੱਤੇ ਹੀ ਜ਼ਿਆਦਾ ਨਿਰਭਰ ਹੈ । ਮੀਂਹ ਤੋਂ ਬਿਨਾ ਧਰਤੀ ਤੇ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੈ ਪਰ ਬਹੁਤ ਹੀ ਘੱਟ । ਧਰਤੀ ਦੇ ਪਾਣੀ ਦੀ ਸਮੱਸਿਆ ਇਹ ਹੈ ਕਿ ਸੁੱਕੇ ਦੇ ਹਾਲਤ ਵਿੱਚ ਪਾਣੀ ਪੱਧਰ ਹੇਠਾਂ ਚਲਾ ਜਾਂਦਾ ਹੈ । ਤੇ ਟਿਊਬਵੇਲ ‘ਜਵਾਬ’ ਦੇ ਜਾਂਦੇ ਹਨ । ਅਜਿਹੀ

Continue Reading

ਇਹ ਹੈ ਕਿਸਾਨਾ ਦੀ ਫਰੀ ਬਿਜਲੀ ਦਾ ਅਸਲੀ ਸੱਚ

ਪੰਜਾਬ ਸਰਕਾਰ ਵੀ ਅਸਲ ਵਿੱਚ ਲੋਕਾ ਵਿੱਚ ਇਹੋ ਭੰਬਲਭੂਸਾ ਖੜਾ ਕਰ ਰਹੀ ਹੈ ,ਆਮ ਲੋਕਾ ਨੂੰ ਇਸ ਤਰਾ ਲੱਗੇ ,ਜਿਵੇ ਕਿਸਾਨਾ ਦੀਆ ਮੋਟਰਾ 365 ਦਿਨ 24 ਘੰਟੇ ਫਰੀ ਬਿਜਲੀ ਵਰਤ ਰਹੀਆ ਹਨ ।ਜਦ ਕਿ ਇਹ ਸਚਾਈ ਨਹੀ ਹੈ । ਪੰਜਾਬ ਵਿੱਚ ਦੋ ਮੁੱਖ ਫਸਲਾ ਝੋਨਾ ਅਤੇ ਕਣਕ ,ਜੋ ਪੰਜਾਬ ਦੇ ਕਿਸਾਨ ਨੂੰ ਮਜਬੂਰੀ ਵੱਸ ਬੀਜਣੀ

Continue Reading