ਇਹ ਹੈ ਇਲੈਕਟ੍ਰੋਨਿਕਸ ਦੀ ਸਭਤੋਂ ਸਸਤੀ ਦੁਕਾਨ, ਮਿਲ ਰਿਹਾ 80% ਡਿਸਕਾਊਂਟ

ਦੋਸਤੋ ਅੱਜ ਦੇ ਸਮੇਂ ਵਿੱਚ ਇਲੈਕਟ੍ਰੋਨਿਕਸ ਦਾ ਸਮਾਨ ਜਿਵੇਂ ਫਰਿਜ, ਮਾਇਕਰੋਵੇਵ, ਕੂਲਰ , AC ਅਤੇ ਵਾਸ਼ਿੰਗ ਮਸ਼ੀਨ ਵਗੈਰਾ ਕਾਫ਼ੀ ਸਸਤੇ ਹੋਣ ਦੇ ਕਾਰਨ ਇਨ੍ਹਾਂ ਦੀ ਡਿਮਾਂਡ ਵੱਧ ਰਹੀ ਹੈ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਦਿੱਲੀ ਵਿੱਚ ਇਹ ਸਾਰਾ ਸਾਮਾਨ ਬਹੁਤ ਸਸਤਾ ਮਿਲਦਾ ਹੈ। ਬਹੁਤ ਸਾਰੇ ਲੋਕ ਦਿੱਲੀ ਤੋਂ ਹੀ ਮਾਲ ਖਰੀਦ ਕੇ ਆਪਣੇ ਸ਼ਹਿਰਾਂ ਵਿੱਚ ਵੇਚ ਰਹੇ ਹਨ।

ਅੱਜ ਅਸੀ ਤੁਹਾਨੂੰ ਦਿੱਲੀ ਵਿੱਚ ਇੱਕ ਅਜਿਹੀ ਮਾਰਕਿਟ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਇਹ ਸਾਰਾ ਸਮਾਨ ਸਭਤੋਂ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਇਸ ਦੁਕਾਨ ਤੋਂ ਤੁਸੀ ਹਰ ਇਲੈਕਟ੍ਰਾਨਿਕ ਆਇਟਮ ਘੱਟ ਤੋਂ ਘੱਟ 80 ਫ਼ੀਸਦੀ ਤੱਕ ਡਿਸਕਾਉਂਟ ਵਿੱਚ ਖਰੀਦ ਸਕਦੇ ਹੋ। ਦੋਸਤੋ ਅਸੀ ਗੱਲ ਕਰ ਰਹੇ ਹਾਂ ਸਾਊਥ ਦਿੱਲੀ ਵਿੱਚ ਸਥਿਤ AAM Mega Mart ਨਾਮ ਦੀ ਦੁਕਾਨ ਬਾਰੇ।

ਤੁਸੀ ਚਾਹੋ ਤਾਂ ਇੱਥੋਂ ਆਪਣੇ ਘਰ ਲਈ ਵੀ ਇਲੈਕਟ੍ਰੋਨਿਕਸ ਦਾ ਸਾਮਾਨ ਖਰੀਦ ਸਕਦੇ ਹੋ ਜਾਂ ਫਿਰ ਜਿਆਦਾ ਸਮਾਨ ਖਰੀਦਕੇ ਤੁਸੀ ਆਪਣਾ ਬਿਜਨੇਸ ਸ਼ੁਰੂ ਕਰ ਸਕਦੇ ਹੋ ਅਤੇ ਲੱਖਾਂ ਰੁਪਏ ਕਮਾਈ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਹ ਸਾਰਾ ਸਾਮਾਨ ਵੱਡੇ ਵੱਡੇ ਬਰਾਂਡ ਜਿਵੇਂ ਕਿ whirlpool, ਸੈਮਸੰਗ,JBL, Daikin ਅਤੇ ਸੋਨੀ ਦਾ ਹੈ।

AC ਦੀ ਗੱਲ ਕਰੀਏ ਤਾਂ ਤੁਸੀ ਡੇਢ ਟਨ ਦਾ 5 ਸਟਾਰ ਇਨਵਰਟਰ AC ਇੱਥੋਂ ਸਿਰਫ 21 ਹਜ਼ਾਰ ਰੁਪਏ ਦੀ ਸ਼ੁਰੁਆਤੀ ਕੀਮਤ ਉੱਤੇ ਖਰੀਦ ਸਕਦੇ ਹੋ। ਇਸੇ ਤਰ੍ਹਾਂ ਤੁਸੀ ਇੱਥੋਂ ਹੋਰ ਵੀ ਕਈ ਪ੍ਰਕਾਰ ਦਾ ਸਾਮਾਨ ਜਿਵੇਂ ਬਲੂਟੂਥ ਸਪੀਕਰ, ਈਅਰਬਡਸ ਅਤੇ ਇਸੇ ਤਰ੍ਹਾਂ ਬਹੁਤ ਸਾਰਾ ਸਾਮਾਨ ਡਿਸਕਾਉਂਟ ਵਿੱਚ ਖਰੀਦ ਸਕਦੇ ਹੋ। ਸਾਰੇ ਸਾਮਾਨ ਦੀ ਕੀਮਤ ਅਤੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

AAM Mega Mart
Address: 23A, Main Najafgarh Road, Nangloi, New Delhi (Near reliance fresh)
Contact: 63-9001-8001, 79-82-17-0007, 991-997-993-9, 93-544-699-47

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com

Leave a Reply

Your email address will not be published. Required fields are marked *