ਝੋਨੇ ਦੀ ਪਨੀਰੀ ‘ਚ ਲੋਹੇ ਦੀ ਘਾਟ ਜਾਂ ਪੀਲੀ ਪੈਣ ਤੋਂ ਇਸ ਤਰਾਂ ਕਰੋ ਬਚਾਅ

ਇਹ ਗੱਲ ਤੋਂ ਤਾਂ ਸਾਰੇ ਕਿਸਾਨ ਵੀਰ ਜਾਣੂ ਹਨ ਕਿ ਖੇਤੀਬਾੜੀ ਵਿਚ ਫ਼ਸਲਾਂ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਅਤੇ ਜੇਕਰ ਕਿਸੇ ਦੀ ਗ਼ਲਤ ਸਲਾਹ ਨਾਲ ਕਿਸੇ ਗ਼ਲਤ ਕੀਟਨਾਸ਼ਕ ਦਾ ਛਿੜਕਾਅ ਫ਼ਸਲ ‘ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ| ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਕਿਸੇ ਖੇਤੀ ਮਾਹਿਰ ਦੀ

Continue Reading

ਗੰਨਾ ਮਿੱਲਾਂ ਦੇ ਧੱਕੇ ਖਾ ਰਹੇ ਕਿਸਾਨਾਂ ਲਈ ਰਾਹ ਦਸੇਰਾ ਬਣਿਆ 21 ਸਾਲਾ ਨੌਜਵਾਨ ਕਿਸਾਨ…

ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਗੰਨਾ ਕਿਸਾਨਾਂ ਦੀ ਕਿੰਨੀ ਖੱਜਲ-ਖੁਆਰੀ ਹੁੰਦੀ ਹੈ। ਗੰਨਾਂ ਮਿੱਲ਼ਾਂ ਨੂੰ ਫਸਲ ਵੇਚਣ ਤੋਂ ਬਾਅਦ ਵੀ ਕਿਸਾਨਾਂ ਨੂੰ ਆਪਣੀ ਬਕਾਇਆ ਰਾਸ਼ੀ ਲੈਣ ਲਈ ਸੜਕਾਂ ਉੱਤੇ ਧਰਨੇ ਲਾਉਣੇ ਪੈਂਦੇ ਹਨ। ਇੰਨਾਂ ਹੀ ਨਹੀਂ ਧੱਕੇ ਖਾਣ ਤੋਂ ਬਾਅਦ ਵੀ ਗੰਨੇ ਦਾ ਜਿਹੜਾ ਮੁੱਲ ਪੈਂਦਾ ਹੈ ਉਸ ਨਾਲ ਪਰਿਵਾਰ ਦਾ ਖਰਚਾ ਕਰਨਾ

Continue Reading

ਦੇਖੋ, ਬਿਨ੍ਹਾਂ ਪਾਣੀ ਦੇ ਕਿਵੇਂ ਹੁੰਦੀ ਹੈ ਝੋਨੇ ਦੀ ਬਿਜਾਈ

ਸੂਬੇ ਦੇ ਕਿਸਾਨਾਂ ਨੇ ਹੁਣ ਝੋਨੇ ਦੀ ਫਸਲ ਦੀ ਬਿਨ੍ਹਾਂ ਪਾਣੀ ਦੇ ਬਿਜਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਹੈ ਜਿਥੇ ਸਭ ਤੋਂ ਜ਼ਿਆਦਾ ਖੇਤੀ ਕਣਕ ਤੇ ਝੋਨੇ ਦੀ ਹੁੰਦੀ ਹੈ। ਝੋਨੇ ਦੀ ਫਸਲ ਨੂੰ ਉਗਾਉਣ ਤੋਂ ਲੈ ਕੇ ਕਟਾਈ ਤੱਕ ਪਾਣੀ ਦੀ ਲੋੜ ਪੈਂਦੀ ਹੈ ਪਰ ਸੰਗਰੂਰ ਦੇ ਕਿਸਾਨਾਂ ਨੇ

Continue Reading

ਸਿਰਫ ਕਿਸਾਨਾਂ ਨੂੰ ਦੋਸ਼ ਦੇਣ ਵਾਲਿਓ ਇਹ ਵੀ ਹਨ ਪਾਣੀ ਦੇ ਡੂੰਘੇ ਹੋਣ ਦੇ ਵੱਡੇ ਕਾਰਨ

ਪੰਜਾਬ ‘ਚ ਹਰ ਸਾਲ ਧਰਤੀ ਹੇਠਲਾ ਡੂੰਘਾ ਹੋ ਰਿਹਾ ਪਾਣੀ ਸੂਬੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਲੋਕਾਂ ਵੱਲੋਂ ਪਾਣੀ ਦੀ ਬਰਬਾਦੀ ਨੂੰ ਰੋਕਣ ਸਬੰਧੀ, ਗੱਲ ਕਰਨ ‘ਤੇ ਅੱਗੋ ਲੋਕਾਂ ਦਾ ਜਵਾਬ ਸੁਣਨ ਨੂੰ ਮਿਲਦਾ ‘ਦੇਖੀ ਜਾਉ ਸਾਰੀ ਦੁਨੀਆਂ ਦੇ ਨਾਲ ਹੀ ਹਾਂ’ | ਇਹ ਗੱਲ ਠੀਕ ਹੈ ਕੇ ਪੰਜਾਬ ਵਿਚ ਪਾਣੀ

Continue Reading

ਆ ਗਈ ਟਰੈਕਟਰ ਨਾਲ ਚੱਲਣ ਵਾਲੀ ਝੋਨਾ ਲਾਉਣ ਵਾਲੀ ਮਸ਼ੀਨ

ਕਿਸਾਨ_ਮਕੈਨੀਕਲ_ਵਰਕਸ (ਹੀਰੋ_ਖੁਰਦ_ਮਾਨਸਾ) ਦੇ  ਮਿਸਤਰੀ_ਗੁਰਦੀਪ_ਸਿੰਘ ਵੱਲੋਂ  ਕਿਸਾਨ ਵੀਰਾਂ ਲੲੀ  ਝੋਨੇ ਦਾ ਸ਼ੀਜਨ ਸ਼ੁਰੂ ਹੋਣ ‘ਤੇ  ਲੇਬਰ ਦੀਅਾਂ ਦਿੱਕਤਾਂ ਅਤੇ  ਝੋਨਾਂ ਲਾੳੁਂਣ ਵਾਲੀਅਾਂ ਮਹਿੰਗੀਅਾਂ ਮਸ਼ੀਨਾਂ ਤੋਂ  ਨਿਜ਼ਾਤ ਦਿਵਾੳੁਂਣ ਲੲੀ ੲਿੱਕ ਵੱਡਾ ਹੰਭਲਾ ਮਾਰਿਅਾ ਗਿਅਾ ਹੈ। ਮਿ. ਗੁਰਦੀਪ ਸਿੰਘ ਵੱਲੋਂ ਖ਼ੁਦ ਅਾਪਣੇ  ਹੁਨਰ ਸਦਕਾ ਝੋਨਾ ਲਾੳੁਣ ਲੲੀ ਹਰ  ਛੋਟੇ_ਵੱਡੇ ਟਰੈਕਟਰ ਨਾਲ ਚੱਲਣ ਵਾਲੀ  ਮਸ਼ੀਨ ਤਿਅਾਰ ਕੀਤੀ ਗੲੀ ਹੈ।(ਤੁਸੀਂ

Continue Reading

ਹੁਣ ਪਰਾਲੀ ਤੋਂ ਬਣੇਗੀ ਪਸ਼ੂਆਂ ਲਈ ਖ਼ੁਰਾਕ

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਈ ਹੈ। ਪੰਜਾਬ ਦੀ ਸਭ ਤੋਂ ਵੱਡੀ ਆਫ਼ਤ ਪਰਾਲੀ ਦਾ ਯੂਨੀਵਰਸਿਟੀ ਨੇ ਹੱਲ ਕੱਢਿਆ ਹੈ। ਹੁਣ ਇਸ ਪਰਾਲੀ ਨਾਲ ਪਸ਼ੂਆਂ ਲਈ ਸਿਹਤਮੰਦ ਖ਼ੁਰਾਕ ਬਣੇਗੀ। ਇਸ ਕੰਮ ਨੂੰ ਅਮਲੀਜਾਮਾ ਪਾਉਣ ਲਈ ਯੂਨੀਵਰਸਿਟੀ ਨੇ ਦੋਹਾ ਤੇ ਕਤਰ ਦੀ ਕੰਪਨੀ ‘ਅਲਕਿੰਦੀ ਗਰੁੱਪ’ ਨਾਲ ਇੱਕ

Continue Reading

ਕਾਂਟਰੈਕਟ ਖੇਤੀ ਲਈ ਸਰਕਾਰ ਨੇ ਦਿੱਤੀ ਮਨਜ਼ੂਰੀ

May 17, 2018

ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਦਵਾਉਣ ਲਈ ਸਰਕਾਰ ਨੇ ਇੱਕ ਅਤੇ ਕਾਨੂੰਨੀ ਸੁਧਾਰ ਦੇ ਵੱਲ ਕਦਮ ਵਧਾਇਆ ਹੈ । ਕਾਂਟਰੈਕਟ ਖੇਤੀ ( ਠੇਕੇ ਤੇ ਖੇਤੀ ਕਾਨੂੰਨ ) ਦੇ ਮਾਡਲ ਕਾਨੂੰਨ ਨੂੰ ਸਰਕਾਰ ਨੇ ਮੰਗਲਵਾਰ ਨੂੰ ਹਰੀ ਝੰਡੀ ਦੇ ਦਿੱਤੀ । ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੇ ਰਾਸ਼ਟਰੀ ਸਮੇਲਨ ਵਿੱਚ ਕਾਂਟਰੈਕਟ ਖੇਤੀ ਦੇ ਫੈਸਲੇ

Continue Reading

ਇਹਨਾਂ 7 ਸਾਲਾਂ ਕਾਰਨ ਪੰਜਾਬ ਵਿੱਚ ਅੱਜ ਵੀ ਚੱਲ ਰਹੀ ਹੈ ਖੁਦਕੁਸ਼ੀਆਂ ਦੀ ਹਨੇਰੀ

ਵੈਸੇ ਤਾਂ ਕਿਸਾਨ ਹਮੇਸ਼ਾ ਹੀ ਲੁੱਟ ਦਾ ਸ਼ਿਕਾਰ ਹੁੰਦੇ ਰਹੇ ਹਨ ਚਾਹੇ ਉਹ ਕੋਈ ਵੀ ਵੇਲਾ ਹੋਵੇ ।ਸਰਕਾਰ ਤੇ ਸ਼ਾਹੂਕਾਰਾਂ ਦੁਵਾਰਾ ਕਿਸਾਨਾਂ ਦੀ ਲੁੱਟ ਸਦੀਆਂ ਤੋਂ ਹੁੰਦੀ ਆ ਰਹੈ ਹੈ ।ਪਰ ਫੇਰ ਵੀ ਜੋ ਅੱਜ ਕੱਲ੍ਹ ਖੁਦਕੁਸ਼ੀਆਂ ਦੀ ਹਨੇਰੀ ਚੱਲ ਰਹੀ ਹੈ ਉਹ ਨਹੀਂ ਚਲਦੀ ਸੀ । ਬੇਸ਼ੱਕ ਕਿਸਾਨ ਦੀ ਕਮਾਈ ਘੱਟ ਸੀ ਪਰ ਖਰਚਾ

Continue Reading

ਪੀ.ਏ.ਯੂ. ਦੀਆਂ ਸਿਫ਼ਾਰਸ਼ਸ਼ੁਦਾ ਕਿਸਮਾਂ ਨੂੰ ਕਿਨਾਰੇ ਕਰਕੇ ਕਿਸਾਨ ਲਗਾ ਰਹੇ ਹਨ ਝੋਨੇ ਦੀਆਂ ਇਹ ਕਿਸਮਾਂ

ਪੰਜਾਬ ‘ਚ ਝੋਨੇ ਦੀ ਪਨੀਰੀ ਦੀ ਬਿਜਾਈ ਜ਼ੋਰਾਂ ‘ਤੇ ਚੱਲ ਰਹੀ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਸਿਫ਼ਾਰਸ਼ਸੁਦਾ ਕਿਸਮਾਂ ਦੀ ਬਿਜਾਈ ਕਰਨ ਦੀ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ | ਇਸਤੋਂ ਪਹਿਲਾਂ ਵੀ ਯੂਨੀਵਰਸਿਟੀ ਵਲੋਂ ਝੋਨੇ ਦੀਆਂ ਪੀ.ਆਰ ਕਿਸਮਾਂ ਵਾਸਤੇ ਦੱਬ ਕੇ ਪ੍ਰਚਾਰ ਕੀਤਾ ਗਿਆ ਪਰ ਏਨਾ ਸਭ ਕਰਨ ਦੇ ਬਾਵਜੂਦ ਵੀ

Continue Reading

ਹੁਣ ਪੰਜਾਬ ਦੇ ਕਿਸਾਨਾਂ ਵਾਸਤੇ ਆਈ ਨਵੀਂ ਲੈਮਨ ਗ੍ਰਾਸ ਦੀ ਖੇਤੀ

May 14, 2018

ਕਿਸਾਨਾਂ ਵਲੋਂ ਝੋਨੇ ਤੇ ਕਣਕ ਦੀਆਂ ਬਦਲਵੀਂਆਂ ਫ਼ਸਲਾਂ ਬੀਜ ਕੇ ਵਾਧੂ ਆਮਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਤੇ ਹੁਣ ਨਵੀਂ ਕਿਸਮ ਦੀ ਫ਼ਸਲ ਲੈਮਨ ਗਰਾਸ ਆਈ ਹੈ, ਜੋ ਕਿਸਾਨਾਂ ਲਈ ਘੱਟ ਖ਼ਰਚ ‘ਤੇ ਵੱਧ ਆਮਦਨ ਵਾਸਤੇ ਲਾਹੇਵੰਦ ਹੈ | ਇਸ ਬਾਰੇ ਕੰਪਨੀ ਦੇ ਇੰਚਾਰਜ ਡਾ: ਆਰ.ਐਸ.

Continue Reading